Sunday, March 11, 2012

Pash



  1. ਤੇਰੇ ਕੋਲ  ਦਿਲ ਦਾ ਸੱਚ ਕਹਿਣਾ,.
     ਦਿਲ ਦੀ ਬੇਅੱਦਬੀ ਹੈ, 
    ਸੱਚ ਦੀ ਬੇਅੱਦਬੀ ਹੈ.. 
    ਤੇਰੇ ਕੋਲ  ਗਿਲ੍ਹਾ ਕਰਨਾ ਇਸ਼ਕ ਦੀ ਹੇਠੀ ਹੈ.. 
    ਜਾ ਤੂੰ ਸ਼ਿਕਾਇਤ ਦੇ ਕਾਬਿਲ ਹੋਕੇ ਆ,. 
    ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ, ਤੇਰਾ ਕੱਦ ਬੜਾ ਛੋਟਾ ਹੈ .

No comments:

Post a Comment