Sunday, June 17, 2012

gulaam jugni part 1

ਕਈ ਸਾਲਾਂ ਤੋਂ ਇਕੱਠਾ ਪਿਆਰ ਕੀਤਾ 
 ਅੱਜ ਇਕ ਪਲ ਦੇ ਵਿਚ ਖੋਣਾ ਏ ,
 ਅਸੀਂ ਸੱਚੇ ਸੀ ਤਾਂਹੀਓ ਚੁਪ ਰਹੇ ,
 ਹੁਣ ਲੜ ਕੇ ਵੀ ਕੀ ਹੋਣਾ ਏ .... 


 ਸੱਜਣਾਂ ਨੂੰ ਵੀ ਚੰਗੇ ਉਹ ਲਗਦੇ ,
 ਜਿਹਦੇ ਇੱਜਤਾਂ ਖੇਹ ਖੁਆਰ ਕਰਦੇ , 
ਅਸੀਂ ਮੁੱਖ ਤੋਂ ਬਿਨਾ ਕੁਝ ਤੱਕਿਆ ਹੀ ਨਹੀ ,
 ਖੌਰੇ ਕਾਹਤੋਂ ਨੀ ਸਾਡਾ ਇਤਬਾਰ ਕਰਦੇ ...


 ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ 
ਸਾਡਾ ਲੋਕਾਂ ਵਰਗਾ ਪਿਆਰ ਨਹੀ, 
ਜੋ ਤੂੰ ਕੀਤਾ ਸਾਨੂੰ ਭੁਲਣਾ ਨਹੀ , 
ਜੋ ਅਸੀਂ ਕੀਤਾ ਤੈਨੂੰ ਯਾਦ ਨਹੀ ... 


 Roman
 kayi saala ton ikatha piar kita , 
ajj ikk pal de vich khona e ,
 asi sache si tanhio chup rahe , 
hun ladke vi ki hona hai .. 


 sjjana nu vi change uh lagde , 
jihde ijjtan khe khuaar karde ,
 asi mukh ton bina kujh takkia hi nahi , 
khaure kahton ni sada itbaar karde .. 


 unjh piar ta lok vi karde ne , 
sada lokan varga piar piar nahi , 
jo tu kitta sanu bhulna nahi , 
jo asi kitta tainu yaad nahi ...

Saturday, March 17, 2012

sahir ludhianvi shayri




maiN pal do pal ka shayar hooN,pal do pal meri kahaani hai
pal do pal meri hasti hai, pal do pal meri jawaani hai” 



ਮੈਂ ਪਲ ਦੋ ਪਲ ਕਾ ਸ਼ਾਇਰ ਹੂੰ,ਪਲ ਦੋ ਪਲ ਮੇਰੀ ਕਹਾਨੀ ਹੈ ...
ਪਲ ਦੋ ਪਲ ਮੇਰੀ ਹਸਤੀ ਹੈ,ਪਲ ਦੋ ਪਲ ਮੇਰੀ ਜਵਾਨੀ ਹੈ ....  

tu ne to aik hi sadme se kiya tha dochaar
dil ko har tarah se barbaad kiya hai maiN ne” 

ਤੂਨੇ  ਤੋ  ਏਕ ਹੀ ਸਦਮੇ ਸੇ ਦੋ-ਚਾਰ ਕੀਆ ਥਾ ਮੁਝਕੋ ,
ਦਿਲ ਕੋ ਹਰ ਤਰਹ ਸੇ ਬਰਬਾਦ ਕੀਆ ਹੈ ਮੈਨੇ ......comment if you need more ...

Sunday, March 11, 2012

Pash



  1. ਤੇਰੇ ਕੋਲ  ਦਿਲ ਦਾ ਸੱਚ ਕਹਿਣਾ,.
     ਦਿਲ ਦੀ ਬੇਅੱਦਬੀ ਹੈ, 
    ਸੱਚ ਦੀ ਬੇਅੱਦਬੀ ਹੈ.. 
    ਤੇਰੇ ਕੋਲ  ਗਿਲ੍ਹਾ ਕਰਨਾ ਇਸ਼ਕ ਦੀ ਹੇਠੀ ਹੈ.. 
    ਜਾ ਤੂੰ ਸ਼ਿਕਾਇਤ ਦੇ ਕਾਬਿਲ ਹੋਕੇ ਆ,. 
    ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ, ਤੇਰਾ ਕੱਦ ਬੜਾ ਛੋਟਾ ਹੈ .

Wednesday, February 29, 2012

two share by dr jagtar and poet sharyar

do behtreen share ,from di gazals of dr jagtar and poet sharyar ,famous film lyrcist 

1.dr jagtar
ਹਰ ਮੋੜ ਤੇ ਸਲੀਬਾਂਹਰ ਪੈਰ ਤੇ ਹਨ੍ਹੇਰਾ 
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ
har mod te sleeban har pair te hnera ,
fir vi asi ruke na sada vi dekh jera 
2.Shahryar
 ਵਿਛੜੇ ਲੋਗੋ ਸੇ ਮੁਲਾਕਾਤ ਕਭੀ ਫਿਰ ਹੋਗੀ,
ਦਿਲ ਮੇਂ ਉਮੀਦ ਤੋ ਹੈ ,ਯਕੀਂ ਕੁਛ੍ਹ ਕਮ ਹੈ  ...
ਆਜ ਵੀ ਤੇਰੀ ਦੂਰੀ ਹੈ ਉਦਾਸੀ  ਕਾ ਸਬਬ ,
ਜੇ ਅਲਗ ਬਾਤ ਹੈ ਪਹਲੀ ਸੀ ਨਹੀ ਕੁਛ੍ਹ ਕਮ ਹੈ 

 बिछड़े लोगों से मुलाक़ात कभी फिर होगी
दिल में उम्मीद तो काफी है यकीं कुछ कम है  
 आज भी है तेरी दूरी ही उदासी का सबब
ये अलग बात है कि पहली सी नहीं कुछ कम है

 vishde logo se kabhi fir mulaakat hogi ,
dil main umeed to hai yakeen kush kam hai ..
aaj vi teri doori hai udaasi ka sababb,
ye alag baat hai pehli si nahi kush kam hai ...




Monday, February 27, 2012

hindi .1

yeh tumse keh diya kisne k baazi har baithe hum,,,,,mohabbat mein lutane ko abhi jaan baki hai....
ਯੇ ਤੁਮਸੇ  ਕਹਿ ਦੀਆ ਕਿਸਨੇ ਕਿ ਬਾਜ਼ੀ ਹਾਰ ਗਏ ਹਮ ,ਮੋਹਬੱਤ ਮੇਂ ਲੁਟਾਨੇ ਕੇ ਲੀਏ ਅਭੀ ਜਾਨ ਬਾਕੀ ਹੈ ...

Sunday, February 26, 2012

Urdu 3

ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀ ਹੂੰ ਮੈਂ  ,
ਤੂ ਮੇਰਾ ਸੌਂਕ ਦੇਖ ,ਮੇਰਾ ਇੰਤਜ਼ਾਰ ਦੇਖ...
Mana Ke Teri Deed Ke Qabil Nahi Hoon Mein
Tu Mera Shouq Dekh Mera Intezaar ਦੇਖ...

debi 1

ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,     
 ਉਹ ਹੌਲੀ ਹੌਲੀ ਤੁਹਾਡੀਆਂ ਜੜਾਂ ਚ’ ਬਹਿ ਜਾਂਦਾ
kise nu dil vich behin lai bas jagah deo ,
uh hauli hauli tuhadia jadan ch beh janda..